Punjabi Poetry Ustad Daman – Hun rabba kithe mai jaava May 13, 2018 rhymecloud ਹੁਣ ਰੱਬਾ ਕਿਥੇ ਜਾਵਾਂ ਮੈਂ । ਇਹ ਆਪਣਿਆਂ ਦੇ ਵੈਰੀ ਨੇ, ਦਮ ਦੂਸਰਿਆਂ ਦਾ ਭਰਦੇ ਨੇ । ਇਹ ਮੱਤ ਕਿਸੇ ਦੀ ਨਹੀਂ ਲੈਂਦੇ, ਜੋ ਮਨ ਵਿਚ ਆਵੇ ਕਰਦੇ ਨੇ । ਕਿਉਂ ਅਕਲੋਂ ਬਾਹਰ ਨਾ ਆਵਾਂ ਮੈਂ । ਹੁਣ ਰੱਬਾ ਕਿਥੇ ਜਾਵਾਂ ਮੈਂ ।