Ashraf Gill – Lakhan kohan guzarke dharti
ਲੱਖਾਂ ਕੋਹ ਗੁਜ਼ਰਕੇ ਧਰਤੀ ਲੱਖਾਂ ਕੋਹ ਗੁਜ਼ਰਕੇ ਧਰਤੀ । ਆਈ ਸੜਕੇ ਠਰਕੇ ਧਰਤੀ । ਇਸ ਨੂੰ ਮਾਂ ਵੀ ਕਹਿਨਾਂ ਐਂ,
Read MorePunjabi, Hindi Poetry and Lyrics
ਮੁਹੰਮਦ ਅਸ਼ਰਫ਼ ਗਿੱਲ (ਅਪ੍ਰੈਲ ੧੯੪੦-) ਉਰਦੂ ਅਤੇ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਉਸਨੇ ਇਸਲਾਮੀਆ ਹਾਈ ਸਕੂਲ, ਮਿੱਤਰਾਂਵਲੀ, ਜ਼ਿਲ੍ਹਾ ਸਿਆਲਕੋਟ ਤੋਂ ਫ਼ਾਜ਼ਿਲ-ਫ਼ਾਰਸੀ ਦਾ ਡਿਪਲੋਮਾ ਕੀਤਾ। ਬੀ.ਏ. ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਅਕਾਊਂਟੈਂਟ ਦੀ ਡਿਗਰੀ, ਕੈਲੇਫੋਰਨੀਆ ਵਿਚ ਕੀਤੀ।੧੯੮੨ ਵਿਚ ਉਹ ਅਮਰੀਕਾ ਚਲੇ ਗਏ।ਅਸ਼ਰਫ਼ ਗਿੱਲ ਨੇ ਆਪਣੀਆਂ ਪ੍ਰਗੀਤਕ ਰਚਨਾਵਾਂ ਅਤੇ ਗ਼ਜ਼ਲਾਂ ਨੂੰ ਆਪਣੇ ਹੀ ਸੰਗੀਤ ਨਾਲ ਆਵਾਜ਼ ਵੀ ਦਿੱਤੀ ਹੈ। ਉਸਦੀਆਂ ਗ਼ਜ਼ਲਾਂ ਨੂੰ ਗ਼ੁਲਾਮ ਅਲੀ ਆਦਿ ਨੇ ਗਾਇਕਾਂ ਨੇ ਵੀ ਗਾਇਆ ਹੈ। ਉਨ੍ਹਾਂ ਦੇ ਉਰਦੂ ਕਾਵਿ ਸੰਗ੍ਰਿਹਾਂ ਵਿਚ ‘ਵਫ਼ਾ ਕਿਉਂ ਨਹੀਂ ਮਿਲ਼ਤੀ’, ‘ਚਲੋ ਇਕ ਸਾਥ ਚਲੇਂ’, ‘ਵੋ ਮਿਲਾ ਕੇ ਹਾਥ ਜੁਦਾ ਹੁਆ’ ਸ਼ਾਮਿਲ ਹਨ । ਉਨ੍ਹਾਂ ਦੇ ਪੰਜਾਬੀ ਗ਼ਜ਼ਲ ਸੰਗ੍ਰਿਹ ਹਨ: ‘ਜੀਵਨ ਰੁੱਤ ਕੰਡਿਆਲੀ’ (ਸ਼ਾਹਮੁਖੀ), ‘ਕੁਰਲਾਂਦੀ ਤਾਨ’, (ਗੁਰਮੁਖੀ), ਅਤੇ ‘ਤੋਲਵੇਂ ਬੋਲ’, (ਗੁਰਮੁਖੀ) ਹਨ ।ਉਨ੍ਹਾਂ ਦੀ ਉਰਦੂ ਗ਼ਜ਼ਲਾਂ ‘ਸਾਜ਼ੋ-ਸੋਜ਼ੇ-ਸੁਖ਼ਨ’ (ਗੁਰਮੁਖੀ) ਵਿੱਚ ਛਪੀਆਂ ਹਨ।
ਲੱਖਾਂ ਕੋਹ ਗੁਜ਼ਰਕੇ ਧਰਤੀ ਲੱਖਾਂ ਕੋਹ ਗੁਜ਼ਰਕੇ ਧਰਤੀ । ਆਈ ਸੜਕੇ ਠਰਕੇ ਧਰਤੀ । ਇਸ ਨੂੰ ਮਾਂ ਵੀ ਕਹਿਨਾਂ ਐਂ,
Read Moreਕਰ ਕਰ ਕੰਨੀਂ ਗੱਲਾਂ ਲੋਕ ਕਰ ਕਰ ਕੰਨੀਂ ਗੱਲਾਂ ਲੋਕ, ਲਾਂਦੇ ਸੀਨੇ ਸੱਲ੍ਹਾਂ ਲੋਕ। ਸਾਡੇ ਖਾਤੇ ਪਾਈ ਜਾਣ, ਕਰ ਕਰ
Read Moreਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ । ਸ਼ਰੇਆਮ ਪੈਣੀਆਂ ਨਿਭਾਣੀਆਂ ਮੁਹੱਬਤਾਂ । ਯਾਦ ਰੱਖੀਂ
Read Moreਨਆਤ-(ਪੈਗ਼ੰਬਰ ਦੀ ਸਿਫ਼ਤ) ਇੱਕੋ ਹਾਦੀ, ਮਦਦਗਾਰ, ਤੇ ਰਹਿਨੁਮਾ, ਨਾਮ ਉਸ ਜ਼ਾਤ ਦਾ, ਅਹਮਦੇ ਮੁਸਤਫ਼ਾ । ਜ਼ਿਕਰ ਦਿਨ ਰਾਤ ਕਰਨਾਂ, ਨਬੀ
Read Moreਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ । ਘੁੰਡ ਮੇਰੇ ਝਾਕਿਆਂ
Read Moreਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ, ਹਨੇਰੇ ਉਜਾਲਣ ਨੂੰ ਜਲਣਾ ਪਵੇਗਾ। ਅਦਾਵਤ, ਰਕਾਬਤ, ਹਕਾਰਤ
Read Moreਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ, ਗ਼ਮ ਕਰ ਰਹੇ ਨੇਂ
Read Moreਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ। ਵਰਨਾ ਓਸੇ ਹੀ ਘਰ
Read Moreਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ, ਇਸ ਹਾਲ ਵਿਚ ਪਤਾ ਨਈਂ, ਜੀਣਾਂ
Read More