Ashraf Suhail – Gaalard
ਗਾਲੜ੍ਹ
ਗਾਲੜ੍ਹ ਸਾਡੀ ਛੱਤ ‘ਤੇ ਆਉਂਦਾ।
ਮੈਂ ਕੁਝ ਉਸ ਨੂੰ ਕਹਿਣਾ ਚਾਹੁੰਦਾ।
ਰੋਟੀ ਉਸ ਨੂੰ ਪਾਉਣੀ ਚਾਹੁੰਦਾ।
ਉਸ ਨਾਲ ਸਾਂਝ ਵਧਾਉਣੀ ਚਾਹੁੰਦਾ।
ਪਰ ਉਹ ਵੇਖ ਕੇ ਮੈਨੂੰ ਡਰਦਾ।
ਪੂਛਲ ਚੁੱਕ ਕੇ ਜਾਵੇ ਭੱਜਦਾ।
ਪਰ ਉਸ ਨੂੰ ਕਿਹੜਾ ਸਮਝਾਵੇ?
‘ਆਮਰ’ ਉਸ ਨੂੰ ਕਿੰਨਾ ਚਾਹਵੇ?
Punjabi, Hindi Poetry and Lyrics
ਗਾਲੜ੍ਹ
ਗਾਲੜ੍ਹ ਸਾਡੀ ਛੱਤ ‘ਤੇ ਆਉਂਦਾ।
ਮੈਂ ਕੁਝ ਉਸ ਨੂੰ ਕਹਿਣਾ ਚਾਹੁੰਦਾ।
ਰੋਟੀ ਉਸ ਨੂੰ ਪਾਉਣੀ ਚਾਹੁੰਦਾ।
ਉਸ ਨਾਲ ਸਾਂਝ ਵਧਾਉਣੀ ਚਾਹੁੰਦਾ।
ਪਰ ਉਹ ਵੇਖ ਕੇ ਮੈਨੂੰ ਡਰਦਾ।
ਪੂਛਲ ਚੁੱਕ ਕੇ ਜਾਵੇ ਭੱਜਦਾ।
ਪਰ ਉਸ ਨੂੰ ਕਿਹੜਾ ਸਮਝਾਵੇ?
‘ਆਮਰ’ ਉਸ ਨੂੰ ਕਿੰਨਾ ਚਾਹਵੇ?